Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lukaa-i-aa. ਲੁਕਾ ਕੇ ਰਖਿਆ, ਛੁਪਾ ਕੇ ਰਖਿਆ। concealed. “ਤਿਨਿ ਕਰਤੈ ਆਪੁ ਲੁਕਾਇਆ ॥” ਸਿਰੀ ੧, ਅਸ ੨੮, ੧੫:੨ (੭੨) “ਜਗਿ ਮਰਣੁ ਨ ਭਾਇਆ ਨਿਤ ਆਪੁ ਲੁਕਾਇਆ ਮਤ ਜਮੁ ਪਕਰੈ ਲੈ ਜਾਇ ਜੀਉ ॥” ਆਸਾ ੪, ਛੰਤ ੧੩, ੨:੧ (੪੪੭).
|
|