Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Luk ⒤. 1. ਛੁਪ। hide. “ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥” ਗਉ ੪, ਵਾਰ ੧੬:੨ (੩੦੯) “ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ ॥” (ਛੁਪ ਕੇ) ਗਉ ੪, ਵਾਰ ੨੭:੨ (੩੧੫). 2. ਲੁਕਾਓ, ਓਲ੍ਹਾ। scenery cover. “ਅੰਤਰਿ ਬਾਹਰਿ ਸੰਗਿ ਕਿਆ ਕੋ ਲੁਕਿ ਕਰੈ ॥” ਰਾਮ ੫, ਵਾਰ ੧੩:੩ (੯੫੮).
|
SGGS Gurmukhi-English Dictionary |
on hiding; concealment.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਲੁਕਕੇ. ਛਿਪਕੇ. “ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ.” (ਮਃ ੫ ਵਾਰ ਗਉ ੧) ਦੇਖੋ- ਠਾਣੀ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|