Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Ludaaree-aa. ਹੁਲਾਰੀ, ਖੁਸ਼ੀ ਨਾਲ ਹਿਲਾਣਾ/ਘੁਮਾਣਾ। swinged. “ਹਰਿ ਦਰਗਹ ਸੋਭਾਵੰਤ ਬਾਹ ਲੁਡਾਰੀਆ ॥” ਗਉ ੫, ਅਸ ੧੨, ੭:੨ (੨੪੧).
|
Mahan Kosh Encyclopedia |
ਹਿਲਾਉਣ ਅਥਵਾ- ਘੁਮਾਉਣ ਵਾਲਾ। 2. ਲੁਡਾਈ (ਝੁਲਾਈ) ਹੈ. “ਬਾਂਹ ਲੁਡਾਰੀਆ.” (ਗਉ ਅ: ਮਃ ੫) ਦੇਖੋ- ਲੁਡ ਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|