Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lubaḋʰ. ਲੋਭੀ, ਲਾਲਚੀ, ਲੁਭਾਇਮਾਨ। greedy. “ਸੁੰਦਰ ਤਨ ਧਿਆਨੁ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਕ ਜਨ ਰਾਖਤ ਮਾਨ ॥” ਆਸਾ ੫, ਛੰਤ ੧੪, ੪:੨ (੪੬੨).
|
SGGS Gurmukhi-English Dictionary |
greedy, allured.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. ਲੁਬ੍ਧ. ਵਿ. ਲੋਭੀ. “ਮਨੁ ਲੁਬਧ ਗੋਪਾਲ ਗਿਆਨ ਹੇ.” (ਆਸਾ ਛੰਤ ਮਃ ੫) 2. ਲੰਪਟ। 3. ਭ੍ਰਮਚਿੱਤ। 4. ਨਾਮ/n. ਸ਼ਿਕਾਰੀ. ਵ੍ਯਾਧ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|