Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lubʰṫ ⒰. 1. ਲੁਭਾਇਮਾਨ। attracted. “ਅਜਾਮਲੁ ਪਿੰਗਲਾ ਲੁਭਤੁ ਕੁੰਚਰੁ ਗਏ ਹਰਿ ਕੈ ਪਾਸਿ ॥” ਕੇਦਾ ਰਵਿ, ੧, ੩:੧ (੧੧੨੪). 2. ਸ਼ਿਕਾਰੀ। hunter. “ਕੰਚਨ ਨਾਰੀ ਮਹਿ ਜੀਉ ਲੁਭਤੁ ਹੈ ਮੋਹੁ ਮੀਠਾ ਮਾਇਆ ॥” ਗਉ ੪, ੫੦, ੧:੧ (੧੬੭).
|
SGGS Gurmukhi-English Dictionary |
allured, stuck to being greedy.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਲੁਬਧਕ. ਸ਼ਿਕਾਰੀ. “ਅਜਾਮਲੁ, ਪਿੰਗੁਲਾ, ਲੁਭਤੁ, ਕੁੰਚਰੁ, ਗਏ ਹਰਿ ਕੈ ਪਾਸ.” (ਕੇਦਾ ਰਵਿਦਾਸ) 2. ਵਿ. ਲੋਭੀ. ਲਾਲਚੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|