Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LuNjiṫ. ਜਿਨ੍ਹਾਂ ਦੇ ਸਿਰ ਤੋਂ ਵਾਲ ਪੁਟੇ ਹੋਏ (ਨੋਚੇ ਗਏ) ਹੋਣ ਭਾਵ ਜੈਨੀ ਪੂਜਯ। whose hair have been viz taken out, one who believe in jain. “ਲੁੰਜਿਤ ਮੁੰਜਿਤ ਮੋਨਿ ਜਟਾ ਧਰ ਅੰਤਿ ਤਊ ਮਰਨਾ ॥” ਆਸਾ ਕਬ, ੫, ੧:੨ (੪੭੬).
|
SGGS Gurmukhi-English Dictionary |
whose hair have been pulled out, i.e., Jain monk.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਦੇਖੋ- ਲੁੰਚਿਤ। 2. ਨਾਮ/n. ਜਿਸ ਦੇ ਸਿਰ ਦੇ ਵਾਲ ਨੋਚੇ ਗਏ ਹਨ. ਜੈਨ ਮਤ ਦਾ ਸਾਧੂ, ਢੂੰਡੀਆ. “ਲੁੰਜਿਤ ਮੁੰਜਿਤ ਮੋਨਿ ਜਟਾਧਰ.” (ਆਸਾ ਕਬੀਰ) ਲੁੰਚਿਤ (ਢੂੰਡੀਆ), ਮੁੰਜਿਤ (ਮੌਂਜੀ ਸਹਿਤ ਬ੍ਰਹ੍ਮਚਾਰੀ), ਮੌਨੀ ਅਥਵਾ- ਮੁਨਿ ਅਤੇ ਜਟਾਧਾਰੀ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|