Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Look ⒤. 1. ਲੁਕ ਕੇ, ਗੁਪਤ ਰੂਪ ਵਿਚ। secret. “ਲੂਕਿ ਕਮਾਵੈ ਕਿਸ ਤੇ ਜਾ ਵੇਖੈ ਸਦਾ ਹਦੂਰਿ ॥” ਸਿਰੀ ੫, ੮੬, ੩:੨ (੪੮). 2. ਲੁਕੇ ਫਿਰਨ/ਰਹਿਣ ਵਾਲੇ, ਜੋ ਕਿਸੇ ਨੂੰ ਦਰਸ਼ਨ ਨਹੀਂ ਦਿੰਦੇ। to be in hiding and not seen anybody. “ਇਕਿ ਲੂਕਿ ਨ ਦੇਵਹਿ ਦਰਸਾ ॥” ਸਿਰੀ ੫, ਅਸ ੨੭, ੬:੨ (੭੧).
|
SGGS Gurmukhi-English Dictionary |
on hiding, secretively.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਲੁਕਕੇ. ਛੁਪਕੇ. “ਲੂਕਿ ਕਮਾਨੋ, ਸੋਈ ਤੁਮ ਪੇਖਿਓ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|