Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lookee. 1. ਲੁਕੇ ਹੋਏ, ਗੁਝੇ। secretively hiding. “ਕਛੂਆ ਕਹੈ ਅੰਗਾਰ ਭਿ ਲੋਰਉ ਲੂਕੀ ਸਬਦੁ ਸੁਨਾਇਆ ॥” ਆਸਾ ਕਬ, ੬, ੪:੨ (੪੭੭). 2. ਚੁਆਤੀ ਲਾ ਕੇ। incite trouble. “ਜਿਉ ਜਨ ਚੰਦ੍ਰ ਹਾਂਸੁ ਦੁਖੀਆ ਧ੍ਰਿਸਟ ਬੁਧੀ ਅਪੁਨਾ ਘਰੁ ਲੂਕੀ ਜਾਰੇ ॥” ਨਟ ੪, ਅਸ ੪, ੬:੨ (੯੮੨) “ਨਿੰਦਕੁ ਸਾਕਤੁ ਖਵਿ ਨ ਸਕੈ ਤਿਲੁ ਅਪਣੈ ਘਰਿ ਲੂਕੀ ਲਾਈ ॥” ਬਸੰ ੪, ਅਸ ੧, ੬:੨ (੧੧੯੧).
|
Mahan Kosh Encyclopedia |
ਨਾਮ/n. ਮੁਆਤੀ. ਚੁਆਤੀ. ਉਲਕਾ. “ਅਪਣੈ ਘਰਿ ਲੂਕੀ ਲਾਈ.” (ਬਸੰ ਅ: ਮਃ ੪) 2. ਮੱਛਰ. ਗੁੱਤੀ. ਕੁਤਰੀ. “ਲੂਕੀ ਸਬਦੁ ਸੁਨਾਇਆ.” (ਆਸਾ ਕਬੀਰ) ਦੇਖੋ- ਫੀਲੁ 2। 3. ਮੁਆਤੀ (ਚੁਆਤੀ) ਨਾਲ. “ਅਪੁਨਾ ਘਰੁ ਲੂਕੀ ਜਾਰੇ.” (ਨਟ ਅ: ਮਃ ੪) 4. ਲੁਕੀ ਹੋਈ. ਗੁਪਤ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|