Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Loobraa. ਲੂੰਬੜ। fox. “ਮਾਂਜਰ ਗਾਡਰ ਘਰੁ ਲੂਬਰਾ ॥” ਭੈਰ ਕਬ, ੧੩, ੪:੩ (੧੧੬੦).
|
Mahan Kosh Encyclopedia |
(ਲੁਬਰ, ਲੂੰਬੜ, ਲੂੰਬੜੀ) ਨਾਮ/n. ਰੋਬਾਹ. ਗਿੱਦੜ ਦੀ ਜਾਤਿ ਦਾ ਇੱਕ ਜੀਵ, ਜੋ ਕੱਦ ਵਿੱਚ ਛੋਟਾ ਅਤੇ ਦੁੰਮ ਪੁਰ ਲੰਮੇ ਰੋਮ ਰਖਦਾ ਹੈ. ਸੰ. ਲੋਮਸ਼ਾ. Fox. “ਮਾਜਾਰ ਗਾਡਰ ਅਰੁ ਲੂਬਰਾ.” (ਭੈਰ ਕਬੀਰ) ਦੇਖੋ- ਲੂਮ ਅਤੇ ਲੂਮਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|