Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Looh. ਭਸਮ ਕਰਨਾ, ਸਾੜਨਾ। burn to ashes. “ਏਕਸੁ ਬਿਨੁ ਹਉ ਆਨੁ ਨ ਜਾਨਉ ਦੁਤੀਆ ਭਾਉ ਸਭ ਲੂਹ ॥” ਸਾਰ ੫, ੧੧੮, ੧*:੨ (੧੨੨੭).
|
Mahan Kosh Encyclopedia |
ਦਗਧ. ਭਸਮ. ਦੇਖੋ- ਲੁਹ. “ਦੁਤੀਆ ਭਾਉ ਸਭ ਲੂਹ.” (ਸਾਰ ਮਃ ੫) 2. ਸਿੰਧੀ. ਤੱਤੀ ਪੌਣ. ਲੋ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|