Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lé-i. 1. ਲਵੇ, ਪ੍ਰਾਪਤ ਕਰੇ। get. “ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ ॥” ਜਪੁ ੭:੨ (2) “ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ॥” ਸੋਰ ੪, ਵਾਰ ੧੪ ਸ, ੩, ੧:੩ (੬੪੮). 2. ਲੈਂਦਾ ਹੈ (ਵਾਪਸ)। get back, retrieved. “ਪੁਛਿ ਨ ਸਾਜੇ ਪੁਛਿ ਨ ਢਾਹੇ ਪੁਛਿ ਨ ਦੇਵੈ ਲੇਇ ॥” ਸਿਰੀ ੧, ਅਸ ੧, ੪:੧ (੫੩) “ਆਪੁਨੀ ਅਮਾਨ ਕਛੁ ਬਹੁਰਿ ਸਾਹ ਲੇਇ ॥” ਗਉ ੫, ਸੁਖ ੫, ੨:੩ (੨੬੮). 3. ਲਏ, ਲਵੇ। aux verb agree to, listen. “ਜਿਸ ਕੀ ਮਾਨਿ ਲੇਇ ਸੁਖਦਾਤਾ ॥” ਗਉ ੫, ੧੦੫, ੪*:੨ (੧੮੭). 4. ਜਪੇ, ਉਚਾਰਨ ਕਰੇ। recite. “ਹਰਿ ਕਾ ਨਾਮੁ ਸੋਈ ਜਨੁ ਲੇਇ ॥” ਗਉ ੫, ਅਸ ੧੦, ੮:੧ (੨੪੦). 5. ਲਿਆ ਹੋਇਆ ਹੈ। aux verb dragged. “ਰੇ ਮਨ ਤੇਰੋ ਕੋਇ ਨਹੀ ਖਿੰਚਿ ਲੇਇ ਜਿਨਿ ਭਾਰੁ ॥” ਗਉ ਕਬ, ੬੪, ੧:੧ (੩੩੭). 6. ਲਵੈ, ਧਾਰਨ ਕਰੇ। assume, embrace accept. “ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ ॥” ਆਸਾ ੧, ਵਾਰ ੧੦ ਸ, ੧, ੨:੭ (੪੬੮). 7. ਲੈਂਦਾ/ਤਲਬ ਕਰਦਾ/ਮੰਗਦਾ ਹੈ। ask, enquire. “ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ ॥” ਸਲੋ ਕਬ, ੨੦੦:੧ (੧੩੭੫).
|
SGGS Gurmukhi-English Dictionary |
[Var.] From Le
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਕ੍ਰਿ. ਵਿ. ਲੈਕੇ। 2. ਲੈਂਦਾ ਹੈ। 3. ਲੈ ਕਰਦਾ ਹੈ. “ਹਰਿ ਆਪੇ ਆਪੁ ਉਪਾਇਦਾ, ਆਪੈ ਦੇਵੈ ਲੇਇ.” (ਸ੍ਰੀ ਵਣਜਾਰਾ ਮਃ ੪) ਉਪਾਉਂਦਾ ਪਾਲਦਾ ਅਤੇ ਲੈ ਕਰਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|