Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lé-ee. 1. ਲੈਂਦਾ। asks for. “ਜਨ ਨਾਨਕ ਸਾਹੁ ਹਰਿ ਸੇਵਿਆ ਫਿਰਿ ਲੇਖਾ ਮੂਲਿ ਨ ਲੇਈ ॥” ਗਉ ੪, ੪੫, ੪:੨ (੧੬੫). 2. ਲੈ (ਲੁਟ) ਰਿਹਾ ਹੈ। looting. “ਘਰ ਮਹਿ ਅੰਮ੍ਰਿਤੁ ਤਸਕਰੁ ਲੇਈ ॥” ਗਉ ੧, ਅਸ ੨, ੨:੧ (੨੨੧). 3. ਲਵੇ ਭਾਵ ਬਣਾਵੇ। take make. “ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥” ਆਸਾ ੧, ੩੫, ੨:੧ (੩੫੯).
|
Mahan Kosh Encyclopedia |
ਲੈਂਦਾ ਹੈ। 2. ਨਾਮ/n. ਲੇਟੀ. ਲੇਵੀ। 3. ਲੇਪ ਦੀ ਵਸ੍ਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|