Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lé-u. 1. ਲਵੋ। aux verb shall finish. “ਲੇਉ ਨਿਬੇਰਿ ਆਜੁ ਕੀ ਰਾਤੀ ॥” ਸੂਹੀ ਕਬ, ੩, ੨:੨ (੭੯੨). 2. ਪ੍ਰਾਪਤ ਕਰੋ। get, acquire. “ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥” ਰਾਮ ੧, ਸਿਗੋ ੧:੪ (੯੩੮).
|
English Translation |
n.m. layer of plaster esp. mud plaster,also ਲੇਅ.
|
Mahan Kosh Encyclopedia |
ਨਾਮ/n. ਲੇਪ. ਪੋਚਾ। 2. ਲੈਣ ਦੀ ਕ੍ਰਿਯਾ. ਗ੍ਰਹਣ. “ਲੇਉ ਹੀ ਲੇਉ ਕਹੈ ਸਭਕੋ.” (੩੩ ਸਵੈਯੇ) 3. ਲੇਉ. ਲੇਵਾਂ. “ਲੇਉ ਨਿਬੇਰਿ ਆਜੁ ਕੀ ਰਾਤੀ.” (ਸੂਹੀ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|