Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 3 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Lékʰ. 1. ਲਿਖਤ, ਭਾਗ। fortune. “ਮਨਿ ਤਨਿ ਮਿਠਾ ਤਿਸੁ ਲਗੈ ਜਿਸੁ ਮਸਤਕਿ ਨਾਨਕ ਲੇਖ ॥” ਸਿਰੀ ੫, ੮੯, ੪:੩ (੪੯). 2. ਲਿਖਤਾਂ, ਵਿਚਾਰ, ਪੁਸਤਕਾਂ। writings. “ਸੂਖ ਦੂਖ ਮੁਕਤਿ ਜੋਨਿ ਨਾਨਕ ਲਿਖਿਓ ਲੇਖ ॥” ਗਉ ੫, ਬਾਅ ੧੭ਸ:੨ (੨੫੩) “ਲੇਖ ਅਸੰਖ ਲਿਖਿ ਲਿਖਿ ਮਾਨੁ ॥” ਆਸਾ ੧, ਅਸ ੩, ੧:੧ (੪੧੨).

English Translation
n.m. essay, article, composition, writing, write up fate, destiny, luck, fortune.

Mahan Kosh Encyclopedia

ਸੰ. ਰੇਖਾ ਨਾਮ/n. ਲੀਕ। 2. ਲਿਪਿ. ਲਿਖਿਤ. ਤਹਰੀਰ। 3. ਮਜਮੂਨ। 4. ਭਾਗ. ਨਸੀਬ। 5. ਹਿਸਾਬ. ਗਿਣਤੀ. “ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ.” (ਵਾਰ ਮਾਰੂ ੨ ਮਃ ੫).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits