Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lékʰaṇ ⒤. ਕਲਮ। pen. “ਮਸੂ ਤੋਟਿ ਨ ਆਵਈ ਲੇਖਣਿ ਪਉਣੁ ਚਲਾਉ ॥” ਸਿਰੀ ੧, ੨, ੪:੨ (੧੫).
|
Mahan Kosh Encyclopedia |
(ਲੇਖਨਿ, ਲੇਖਨੀ) ਨਾਮ/n. ਲੇਖਨੀ. ਜਿਸ ਨਾਲ ਲਿਖੀਏ, ਕਲਮ. “ਆਪੇ ਲੇਖਣਿ, ਆਪਿ ਲਿਖਾਰੀ.” (ਸੋਰ ਮਃ ੪) “ਲਿਖਬੇਹੂੰ ਕੇ ਲੇਖਨਿ ਕਾਜ ਬਨੈ ਹੋਂ.” (ਵਿਚਿਤ੍ਰ) ਲਿਖਬੇਹੂੰ ਕੇ ਕਾਜ, ਲੇਖਨਿ ਬਨੈਹੋਂ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|