Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lékʰé. 1. (ਕੀਤੇ ਕਰਮਾਂ ਦੇ) ਹਿਸਾਬ ਅਨੁਸਾਰ। fortunr. “ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ ॥” ਜਪੁ ੨੯:੩ (6). 2. ਹਿਸਾਬ ਕਿਤਾਬ ਵਿਚ, ਗਿਣਤੀ ਮਿਣਤੀ ਵਿਚ। fortune. “ਲੇਖਾ ਪੜੀਐ ਜੇ ਲੇਖੇ ਵਿਚ ਹੋਵੈ ॥” ਮਾਝ ੩, ਅਸ ੧੮, ੬:੧ (੧੨੦). 3. ਅਰਥ। computation. “ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮੑਾਰੇ ਲੇਖੇ ॥” ਧਨਾ ਰਵਿ, ੧, ੨:੧ (੬੯੪).
|
SGGS Gurmukhi-English Dictionary |
1. destiny (as per past actions). 2. of value/ merit, that gets counted/ recognized/ accepted.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|