Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lép ⒰. 1. ਅਸਰ, ਪ੍ਰਭਾਵ, ਲੇਸ, ਲਾਗ। effect. “ਅੰਦਰਹੁ ਮੁਕਤੁ ਲੇਪੁ ਕਦੇ ਨ ਲਾਏ ॥” ਆਸਾ ੧, ਅਸ ੨, ੪:੨ (੪੧੨) “ਸਰਬ ਨਿਵਾਸੀ ਘਟਿ ਘਟਿ ਵਾਸੀ ਲੇਪੁ ਨਹੀ ਅਲਪਹੀਉ ॥” ਜੈਤ ੫, ੨, ੨:੧ (੭੦੦) “ਤਿਸੁ ਜਨ ਲੇਪੁ ਨ ਬਿਆਪੈ ਕੋਇ ॥” (ਮੈਲ ਦਾ ਪੋਚਾ) ਆਸਾ ੫, ੭੧, ੧:੨ (੩੮੮) “ਲੇਪੁ ਨਹੀ ਜਗਜੀਵਨ ਦਾਤੇ ਦਰਸਨ ਡਿਠੇ ਲਹਨਿ ਵਿਜੋਗਾ ਜੀਉ ॥” ਮਾਝ ੫, ੪੮, ੩:੩ (੧੦੮) “ਲੇਪੁ ਨ ਲਾਗੋ ਤਿਲ ਕਾ ਮੂਲਿ ॥” (ਬੁਰਾ ਅਸਰ) ਭੈਰ ੫, ੯, ੧:੧ (੧੧੩੭). 2. ਪੋਚਾ। plaster. “ਚੰਦਨ ਲੇਪੁ ਉਤਾਰੈ ਧੋਇ ॥” ਗਉ ੫, ਸੁਖ ੪, ੪:੭ (੨੬੭). 3. ਭਾਵ ਸਬੰਧ, ਲਗਾਉ, ਜੋੜ। relation. “ਮੋਹ ਮਾਇਆ ਕੈ ਸੰਗਿ ਨ ਲੇਪੁ ॥” ਗਉ ੫, ਸੁਖ ੧੮, ੬:੭ (੨੮੭).
|
SGGS Gurmukhi-English Dictionary |
1. coating. 2. i.e., effect. 3. relation.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|