Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léf. ਰਜਾਈ। quilt. “ਨ ਜਲੁ ਲੇਫ ਤੁਲਾਈਆ ਨ ਭੋਜਨ ਪਰਕਾਰੋਵਾ ॥” ਵਡ ੧, ਅਲਾ ੪, ੩:੨ (੫੮੧).
|
English Translation |
n.m. quilt.
|
Mahan Kosh Encyclopedia |
(ਲੇਫੁ) ਅ਼. [لِحاف] ਲਿਹ਼ਾਫ਼. ਨਾਮ/n. ਰੂਈਦਾਰ ਓਢਣ ਦਾ ਵਸਤ੍ਰ. ਰਜਾਈ. “ਨਾ ਜਲੁ ਲੇਫ ਤੁਲਾਈਆ.” (ਵਡ ਅਲਾਹਣੀ ਮਃ ੧) “ਲੇਫੁ ਨਿਹਾਲੀ ਪਟ ਕੀ.” (ਮਾਰੂ ਅ: ਮਃ ੧). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|