Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lévaa. 1. ਲਵਾਂ। aux verb recite. “ਦਾਸਨਿ ਦਾਸੁ ਨਾਮੁ ਜਪਿ ਲੇਵਾ ਜੀਉ ॥” ਗਉ ੫, ੧੬੭*, ੩:੩ (੨੧੭). 2. ਲਵੇ। get acquire. “ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥” ਸੂਹੀ ੧, ੯, ੧:੨ (੭੩੦).
|
SGGS Gurmukhi-English Dictionary |
get, take, accept.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.m udder.
|
Mahan Kosh Encyclopedia |
ਵਿ. ਲੈਣ ਵਾਲਾ. ਗ੍ਰਾਹਕ। 2. ਨਾਮ/n. ਗਊ ਆਦਿ ਦੁੱਧ ਦੇਣ ਵਾਲੇ ਪਸ਼ੂਆਂ ਦੀ ਉਹ ਥੈਲੀ, ਜਿਸ ਵਿੱਚ ਦੁੱਧ ਜਮਾਂ ਹੁੰਦਾ ਹੈ. ਸੰ. ਉਧ. {ऊधस्.} (udder). ਹਵਾਨਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|