Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lévæ. 1. ਲੈਂਦਾ ਹੈ। take. “ਅਗੈ ਜਮਕਾਲੁ ਲੇਖਾ ਲੇਵੈ ਜਿਉ ਤਿਲ ਘਾਣੀ ਪੀੜਾਇਦਾ ॥” ਮਾਰੂ ੩, ਸੋਲਾ ੧੯, ੯:੩ (੧੦੬੩). 2. ਜਪਦਾ। recite. “ਨਾਮੁ ਨ ਲੇਵੈ ਮਰੈ ਬਿਖੁ ਖਾਏ ॥” ਮਾਝ ੩, ਅਸ ੧੭, ੬:੨ (੧੧੯) “ਨਾਨਕ ਜਿਸੁ ਨਾਮੁ ਦੇਵੈ ਸੋ ਲੇਵੈ ਨਾਮੋ ਮੰਨਿ ਵਸਾਵਣਿਆ ॥” ਮਾਝ ੩, ਅਸ ੨੪, ੮:੩ (੧੨੪). 3. ਪ੍ਰਾਪਤ ਕਰਦਾ ਹੈ। gets. “ਲੇਵੈ ਦੇਵੈ ਢਿਲ ਨ ਪਾਈ ॥” ਸਿਰੀ ੧, ੩੦, ੧*:੨ (੨੫).
|
SGGS Gurmukhi-English Dictionary |
1. gets, takes, accepts. 2. (aux. v.) does, achieves.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|