Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léh. 1. ਲਵੇ, ਹਾਸਲ ਕਰੇ, ਪ੍ਰਾਪਤ ਕਰੇ। taking. “ਕਰਿ ਸੇਵਾ ਤਿਸੁ ਪਾਰਬ੍ਰਹਮ ਗੁਰ ਤੇ ਮਤਿ ਲੇਹ ॥” ਬਿਲਾ ੫, ੪੭, ੩:੨ (੮੧੨). 2. ਲਵੇ, ਉਚਾਰਨ ਕਰੇ, ਜਪੇ। aux sing. “ਮੇਰੇ ਮਨ ਨਾਮੁ ਨਿਤ ਨਿਤ ਲੇਹ ॥” ਮਾਰੂ ੫, ੨੫, ੧*:੧ (੧੦੦੬). 3. ਲੈ, ਜਾ। aux verb understand. “ਕਛੁ ਸੰਗਿ ਨ ਚਾਲੈ ਸਮਝ ਲੇਹ ॥” ਬਸੰ ੯, ੪, ੨:੨ (੧੧੮੭). 4. ਲਵੇ, ਪਕੜੇ, ਧਾਰਨ ਕਰੇ। aux verb take revenge. “ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥” ਸਲੋ ੯, ੨੭:੧ (੧੪੨੭).
|
SGGS Gurmukhi-English Dictionary |
(aux. v.) did, got, achieved. 2. (aux. v.) do, get, achieve!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
v. form. nominative of ਲੇਹਣਾ.
|
Mahan Kosh Encyclopedia |
ਨਾਮ/n. ਕੰਡਿਆਰੀ. ਕੰਡੇਦਾਰ ਇੱਕ ਪੌਧਾ, ਜੋ ਹਾੜ੍ਹੀ ਦੀ ਫਸਲ ਵਿੱਚ ਹੁੰਦਾ ਹੈ. ਦੇਖੋ- ਕੰਡਿਆਰੀ। 2. ਅੰਗੀਕਾਰ ਕਰਨ ਦਾ ਭਾਵ। 3. ਸੰ. ਚੱਟਣ ਦੀ ਕ੍ਰਿਯਾ. ਦੇਖੋ- ਲਿਹ੍ ਧਾ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|