Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Léhee. 1. ਲੈਣਾ, ਪ੍ਰਾਪਤ ਕਰਨਾ। accept. “ਐਸੇ ਪਿਤਰ ਤੁਮਾਰੇ ਕਹੀਅਹਿ ਆਪਨ ਕਹਿਆ ਨ ਲੇਹੀ ॥” ਗਉ ਕਬ, ੪੫, ੨:੨ (੩੩੨). 2. ਲਵੋ, ਜਪੋ। recite. “ਤਜਿ ਭਰਮ ਕਰਮ ਬਿਧਿ ਨਿਖੇਧ ਰਾਮ ਨਾਮੁ ਲੇਹੀ ॥” ਧਨਾ ਕਬ, ੫, ੪:੧ (੬੯੨).
|
English Translation |
n.f. a thorny shrub similar to ਲੇਹਾ.
|
Mahan Kosh Encyclopedia |
ਦੇਖੋ- ਲੇਹ 1। 2. ਇੱਕ ਜੱਟ ਜਾਤਿ। 3. ਉਪਜਾਊ ਜਮੀਨ. ਜਿਸ ਵਿੱਚ ਖੇਤੀ ਹੋ ਸਕੇ. “ਕੱਲਰ ਤੇ ਹਮ ਕੀਨਸ ਲੇਹੀ.” (ਗੁਪ੍ਰਸੂ) 4. ਲੈਂਦਾ ਹੈ. ਲੇਹੀਂ. ਲੈਂਦੇ ਹਨ. “ਡੋਰੀ ਪੂਰੀ ਮਾਪਹਿ ਨਾਹੀ, ਬਹੁ ਬਿਸਟਾਲਾ ਲੇਹੀ.” (ਸੂਹੀ ਕਬੀਰ) 5. ਸੰ. लेहिन्. ਚੱਟਣ ਵਾਲਾ. ਦੇਖੋ- ਲੇਹਨ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|