Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Léhu. 1. ਲਵੋ। aux verb acquire. “ਰਾਖਿ ਲੇਹੁ ਪ੍ਰਭੁ ਕਰਣਹਾਰ ਜੀਅ ਜੰਤ ਕਰਿ ਦਇਆ ॥” ਸਿਰੀ ੫, ੮੪, ੪:੧ (੪੭). 2. ਭਾਵ ਸੰਭਾਲੋ, ਪ੍ਰਾਪਤ ਕਰੋ। acquire keep. “ਗੁਰ ਉਪਦੇਸੁ ਮਨੈ ਮਹਿ ਲੇਹੁ ॥” (ਸੰਭਾਲੋ) ਗਉ ੫, ੭੬, ੪:੨ (੧੭੮) “ਆਤਮ ਰਾਮ ਲੇਹੁ ਪਰਿਵਾਣਿ ॥” ਗਉ ਕਬ, ਥਿਤੀ ੮:੨ (੩੪੩) ਲੇਹੁ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜਹੁ ਭਾਈ ॥” (ਲਵੋ, ਪ੍ਰਾਪਤ ਕਰੋ ਭਾਵ ਸੁਣੋ) ਪ੍ਰਭਾ ਕਬ, ੫, ੧*:੧ (੧੩੫੦). 3. ਜਪੋ। recite. “ਹਰਿ ਨਾਮ ਲੇਹੁ ਮੀਤਾ ਲੇਹੁ ਆਗੈ ਬਿਖਮ ਪੰਥੁ ਭੈਆਨ ॥” ਗਉ ੫, ੧੫੮*, ੧*:੧ (੨੧੪) “ਸਹਜੇ ਹੀ ਹਰਿ ਨਾਮ ਲੇਹੁ ਹਰਿ ਤਤੁ ਨ ਖੋਈਐ ॥” ਵਡ ੪, ਵਾਰ ੪:੨ (੫੮੭) “ਗੁਰਮਤਿ ਲੇਹੁ ਤਰਹੁ ਭਵ ਦੁਤਰੁ ਮੁਕਤਿ ਭਏ ਸੁਖੁ ਪਾਇਆ ॥” ਮਾਰੂ ੧, ਸੋਲਾ ੨੦, ੯:੩ (੧੦੪੧). 4. ਲਵੋ, ਧਾਰਨ ਕਰੋ, ਦੇ ਭਾਗੀ ਬਣੋ। acquire, listen to adopt. “ਥਿਤਿ ਪਾਵਹੁ ਗੋਬਿਦ ਭਜਹੁ ਸੰਤਹ ਕੀ ਸਿਖ ਲੇਹੁ ॥” ਗਉ ੫, ਬਾਅ ੩੩:੪ (੨੫੭). 5. ਲੈ ਜਾਓ। take me away. “ਮਰਤੀ ਬਾਰ ਲੇਹੁ ਲੇਹੁ ਕਰੀਐ ਭੂਤੁ ਰਹਨ ਕਿਉ ਦੀਆ ॥” ਸੋਰ ਕਬ, ੨, ੨:੨ (੬੫੪). 6. ਲਵੋ, ਲੈਂਦੇ ਰਹੋ, ਖਾਂਦੇ ਰਹੋ। take, eat. “ਨਿਤ ਨਿਤ ਲੇਹੁ ਨ ਛੀਜੈ ਦੇਹ ॥” ਮਲਾ ੧, ੮, ੧:੩ (੧੨੫੭).

Mahan Kosh Encyclopedia

ਲਓ. ਅੰਗੀਕਾਰ ਕਰੋ. ਦੇਖੋ- ਲੇਹੁ. “ਲੇਹੁ ਆਰਤੀ, ਹੋ ਪੁਰਖ ਨਿਰੰਜਨਾ!” (ਪ੍ਰਭਾ ਕਬੀਰ).

Footnotes:
X


Mahan Kosh data provided by Bhai Baljinder Singh (RaraSahib Wale); See https://www.ik13.com

.

© SriGranth.org, a Sri Guru Granth Sahib resource, all rights reserved.
See Acknowledgements & Credits