Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LæNḋé. 1. ਲੈਣ ਵਾਲੇ, ਪ੍ਰਾਪਤ ਕਰਤਾ। recipient. “ਕੁਲਹਾਂ ਦੇਂਦੇ ਬਾਵਲੇ ਲੈਂਦੇ ਵਡੇ ਨਿਲਜ ॥” ਮਲਾ ੧, ਵਾਰ ੧੯ ਸ, ੧, ੧:੧ (੧੨੮੬). 2. ਪ੍ਰਾਪਤ ਕਰਦੇ, ਖਰੀਦਦੇ, ਵਣਜਦੇ। taking. “ਨਾਨਕ ਹਟ ਪਟਣ ਵਿਚਿ ਕਾਂਇਆ ਹਰਿ ਲੈਂਦੇ ਗੁਰਮੁਖਿ ਸਉਦਾ ਜੀਉ ॥” ਮਾਝ ੪, ੫, ੪:੩ (੯੫).
|
|