Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lænaa. 1. ਪ੍ਰਾਪਤ ਹੁੰਦਾ ਹੈ। get acquire. “ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥” ਆਸਾ ੪, ੫੬, ੧*:੨ (੩੬੬). 2. ਜਪਨਾ, ਉਚਾਰਨ ਕਰਨਾ। recite. “ਜਿਸਹਿ ਬੁਝਾਏ ਤਿਸੁ ਨਾਮੁ ਲੈਨਾ ॥” ਸੂਹੀ ੫, ੮, ੪*:੨ (੭੩੮). 3. ਲੈਂਦਾ। acquire. “ਆਪਿ ਕਰਾਵਨ ਦੋਸੁ ਨ ਲੈਨਾ ॥” ਬਿਲਾ ੫, ੭, ੧:੨ (੮੦੩).
|
|