Mahan Kosh Encyclopedia, Gurbani Dictionaries and Punjabi/English Dictionaries.
| SGGS Gurmukhi/Hindi to Punjabi-English/Hindi Dictionary | |
Læhi. 1. ਲੈਂਦਾ ਹੈਂ। (aux, v). achieves, accomplishes, does. “ਤੁਧੁ ਭਾਵਨਿ ਸੋਹਾਗਣੀ ਅਪਣੀ ਕਿਰਪਾ ਲੈਹਿ ਸਵਾਰਿ ॥” ਸਿਰੀ ੧, ਅਸ ੨, ੧*:੨ (੫੪). 2. ਲਈਏ। (aux. v) do. “ਸੁਣਿ ਸਖੀਏ ਮਿਲਿ ਉਦਮੁ ਕਰੇਹਾ ਮਨਾਇ ਲੈਹਿ ਹਰਿ ਕੰਤੈ ॥” ਗਉ ੫, ੪, ੧:੧ (੨੪੯). 3. ਲਵੇਂ। xxx. “ਸੂਹਬ ਤਾ ਸੋਹਾਗਣੀ ਜਾ ਮੰਨਿ ਲੈਹਿ ਸਚੁ ਨਾਉ ॥” ਸੂਹੀ ੩, ਵਾਰ ੨ ਸ, ੩, ੧:੧ (੭੮੫).
|
| SGGS Gurmukhi-English Dictionary |
aux verb.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|