Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lo-a. 1. ਲੋਕ, ਤਬਕ, ਰਚਨਾ ਦੇ ਮੰਡਲ। region. “ਸੁਣਿਐ ਦੀਪ ਲੋਅ ਪਾਤਾਲ ॥” ਜਪੁ ੮:੩ (2). 2. ਲੋਗ, ਜਨ, ਮਨੁੱਖ। humanity. “ਕਰਮ ਵਧਹਿ ਕੈ ਲੋਅ ਖਪਿ ਮਰੀਜਈ ॥” ਮਲਾ ੧, ਵਾਰ ੧੭:੬ (੧੨੮੫).
|
SGGS Gurmukhi-English Dictionary |
[Var.] From Loū
SGGS Gurmukhi-English Data provided by
Harjinder Singh Gill, Santa Monica, CA, USA.
|
Mahan Kosh Encyclopedia |
ਨਾਮ/n. ਲੋਕ. ਤ਼ਬਕ਼. “ਸੂਝਤੇ ਤਿਨ ਲੋਅ.” (ਧਨਾ ਮਃ ੧) “ਸੁਣਿਐ ਦੀਪ ਲੋਅ ਪਾਤਾਲ.” (ਜਪੁ) 2. ਲੋਗ. ਜਨ. “ਨਾਮੇ ਉਧਰੇ ਸਭਿ ਜਿਤਨੇ ਲੋਅ:” (ਭੈਰ ਮਃ ੩) 3. ਚਾਨਣਾ. ਪ੍ਰਕਾਸ਼. ਨੂਰ. “ਚਹੁ ਚਕੀ ਕੀਅਨੁ ਲੋਆ.” (ਵਾਰ ਰਾਮ ੩). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|