Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lokéh. 1. ਲੋਕਾਂ ਨੂੰ। people. “ਆਪਿ ਤਰੈ ਲੋਕਹ ਨਿਸਤਾਰ ॥” ਗਉ ੫, ਸੁਖ ੨੪, ੩:੪ (੨੯੫). 2. ਲੋਕ ਵਿਚ, ਬ੍ਰਹਮੰਡ ਦੇ ਹਿੱਸੇ ਵਿਚ। in part of universe/creation. “ਬਸੰਤਿ ਸ੍ਵਰਗ ਲੋਕਹ ਜਿਤਤੇ ਪ੍ਰਿਥਵੀ ਨਵ ਖੰਡਣਹ ॥” ਜੈਤ ੫, ਵਾਰ ੯ ਸ, ੫, ੧:੧ (੭੦੭).
|
|