Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LokaaNṫar. ਲੋਕਾਂ ਨੂੰ, ਬ੍ਰਹਮੰਡ ਦੇ ਭਾਗਾਂ ਨੂੰ। parts of universe. “ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ ॥” ਸਵ ੩ ਕਲ, ੯:੨ (੧੩੯੪).
|
Mahan Kosh Encyclopedia |
ਲੋਕਾਂ ਵਿੱਚ. ਲੋਕੋਂ ਮੇਂ. “ਤੀਨਿ ਲੋਕਾਂਤਰ ਮੋਹੈ.” (ਸਵੈਯੇ ਮਃ ੩ ਕੇ) 2. ਸੰ. ਨਾਮ/n. ਦੂਜਾ ਲੋਕ। 3. ਪਰਲੋਕ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|