Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lokaaṇee. ਲੋਕਾਂ ਦੀ, ਦੁਨਿਆਵੀ। wordly. “ਸਭ ਚੂਕੀ ਕਾਣਿ ਲੋਕਾਣੀ ॥” ਸੋਰ ੫, ੫੫, ੨:੧ (੬੨੨).
|
SGGS Gurmukhi-English Dictionary |
worldly.
SGGS Gurmukhi-English created by
Dr. Kulbir Singh, MD, San Mateo, CA, USA.
|
Mahan Kosh Encyclopedia |
(ਲੋਕਾਣਾ) ਵਿ. ਲੌਕਿਕ. ਲੋਕਾਂ ਨਾਲ ਹੈ ਜਿਸ ਦਾ ਸੰਬੰਧ. ਦੁਨਿਯਾਵੀ. “ਸਭ ਚੂਕੀ ਕਾਣਿ ਲੋਕਾਣੀ.” (ਸੋਰ ਮਃ ੫) “ਤਜਿ ਲਾਜ ਲੋਕਾਣੀਆ.” (ਆਸਾ ਮਃ ੫) 2. ਲੁਕਿਆ ਹੋਇਆ, ਹੋਈ. ਪੋਸ਼ੀਦਹ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|