Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Logaa. 1. ਪਰਜਾ। subject. “ਆਪੇ ਰਾਜਨੁ ਆਪੇ ਲੋਗਾ ॥” ਮਾਝ ੫, ੧੦, ੩:੧ (੯੭). 2. ਲੋਕ। people. “ਗਵਨੁ ਕਰੈਗੋ ਸਗਲੋ ਲੋਗਾ ॥” ਗਉ ੫, ਅਸ ੪, ੪:੪ (੨੩੭) “ਤ੍ਰਿਬਿਧਿ ਲੋਗਾ ਤ੍ਰਿਬਿਧਿ ਜੋਗਾ ॥” (ਭਾਵ ਸੰਸਾਰੀ) ਰਾਮ ੧, ਅਸ ੨, ੭:੧ (੯੦੩). 3. ਹੇ ਭਗਤੋ, ਹੇ ਲੋਕੋ!। people. “ਹਰਿ ਕੇ ਲੋਗਾ ਮੋ ਕਉ ਨੀਤਿ ਡਸੈ ਪਟਵਾਰੀ ॥” (ਹੇ ਭਗਤ ਜਨੋ!) ਸੂਹੀ ਕਬ, ੫, ੧*:੧ (੭੯੩) “ਕਬ ਕਉ ਡਹਕਾਵਉ ਲੋਗਾ ਮੋਹਨ ਦੀਨ ਕਿਰਪਾਈ ॥” ਮਾਰੂ ੫, ੨੦, ੧:੧ (੧੦੦੫).
|
SGGS Gurmukhi-English Dictionary |
1. people, public. 2. oh people!
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਜਨ ਸਮੁਦਾਯ. ਭਾਵ- ਪ੍ਰਜਾ. “ਆਪੇ ਰਾਜਨੁ, ਆਪੇ ਲੋਗਾ.” (ਮਾਝ ਮਃ ੫) 2. ਸੰਬੋਧਨ. ਹੇ ਲੋਕੋ! Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|