Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lon. ਲੂਣ, ਨਮਕ। salt. “ਜੈਹਹਿ ਆਟਾ ਲੋਨ ਜਿਉ ਸੋਨ ਸਮਾਨਿ ਸਰੀਰੁ ॥” ਸਲੋ ਕਬ, ੧੧੭:੨ (੧੩੭੦).
|
English Translation |
n.m. loan.
|
Mahan Kosh Encyclopedia |
ਨਾਮ/n. ਲਵਣ. ਲੂਣ. ਨਮਕ। 2. ਲੋਚਨ. ਲੋਇਨ. ਨੇਤ੍ਰ. ਦੇਖੋ- ਲਾਜਲੋਨੁ। 3. ਲਾਵਨ੍ਯ (ਸੁੰਦਰ) ਲਈ ਭੀ ਇਹ ਸ਼ਬਦ ਵਰਤਿਆ ਹੈ. “ਗੁਰੁ ਸਮ ਰੂਪ ਨਹੀਂ ਕਿਤ ਲੋਨ.” (ਗੁਪ੍ਰਸੂ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|