Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Lohaareepaa. ਇਕ ਜੋਗੀ ਜੋ ਗੋਰਖ ਦਾ ਪੁੱਤਰ (ਚੇਲਾ) ਸੀ। one of the asetic. “ਗੋਰਖ ਪੂਤੁ ਲੋਹਾਰੀਪਾ ਬੋਲੈ ਜੋਗ ਜੁਗਤਿ ਬਿਧਿ ਸਾਈ ॥” ਰਾਮ ੧, ਸਿਗੋ ੭:੪ (੯੩੯).
|
Mahan Kosh Encyclopedia |
ਗੋਰਖਪੰਥੀ ਇੱਕ ਯੋਗੀ, ਜਿਸ ਦੀ ਚਰਚਾ ਸ਼੍ਰੀ ਗੁਰੂ ਨਾਨਕਦੇਵ ਜੀ ਨਾਲ ਹੋਈ. “ਗੋਰਖਪੂਤ ਲੋਹਾਰੀਪਾ ਬੋਲੈ.” (ਸਿਧਗੋਸਟਿ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|