Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Loṛee. 1. ਲਭਾਂ, ਲਭਦਾ ਹਾਂ। search. “ਅਖੀ ਲੋੜੀ ਨ ਲਹਾ ਹਉ ਚੜਿ ਲੰਘਾ ਕਿਤੁ ॥” (ਟੋਲਦਾ ਹਾਂ) ਸੂਹੀ ੧, ੩, ੫:੨ (੭੨੯) “ਆਸ ਪਿਆਸੀ ਪਿਰ ਕਉ ਲੋੜੀ ॥” (ਲਭਦੀ ਹਾਂ, ਇਛਕ ਹਾਂ) ਸੂਹੀ ੫, ੪, ੧:੪ (੭੩੭). 2. ਚਾਹੀ। wishes. “ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤਿ ਪੂਰੀ ਪਰਧਾਨੇ ॥” ਸੂਹੀ ੧, ਛੰਤ ੧, ੪:੩ (੭੬੪).
|
SGGS Gurmukhi-English Dictionary |
desired.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|