Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Loṛeeḋo. ਲੋੜੀਂਦਾ ਹੈ, ਚਾਹੀਦਾ ਹੈ। desired. “ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥” ਮਾਰੂ ੫, ਵਾਰ ੧੨ ਸ, ੫, ੧:੧ (੧੦੯੮).
|
SGGS Gurmukhi-English Dictionary |
are desired.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਲੋੜੀਦੜਾ, ਲੋੜੀਦਾ) ਵਿ. ਲੋੜਿਆ (ਚਾਹਿਆ) ਹੋਇਆ. ਜਿਸ ਦੀ ਅਭਿਲਾਖਾ ਕਰੀਏ. “ਲੋੜੀਦੜਾ ਸਾਜਨੁ ਮੇਰਾ.” (ਜੈਤ ਮਃ ੫) “ਲੋੜੀਦੋ ਹਭ ਜਾਇ.” (ਵਾਰ ਮਾਰੂ ੨ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|