Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LaNk. ਇਕ ਨਗਰੀ ਜਿਥੋਂ ਦਾ ਰਾਜਾ ਰਾਵਨ ਸੀ ਹੋਰ ਵੇਖੋ ‘ਲੰਕਾ’। cylone. “ਰੋਵੈ ਦਹਸਿਰੁ ਲੰਕ ਗਵਾਇ ॥” ਰਾਮ ੩, ਵਾਰ ੧੪ ਸ, ੧, ੧:੭ (੯੫੪).
|
Mahan Kosh Encyclopedia |
ਨਾਮ/n. ਲੱਕ. ਕਟਿ. ਕਮਰ. “ਕੇਹਰਿ ਲੰਕੇ.” (ਅਕਾਲ) 2. ਲੰਕਾ ਨਗਰੀ. “ਹਨੁਵੰਤ ਲੰਕ ਪਠੈਦਏ.” (ਰਾਮਾਵ) 3. ਲਾਂਬੂ. “ਲੰਕ ਲਾਯ ਗਯੋ ਹਨੁਮੰਤ ਬਲੀ.” (ਰਾਮਚੰਦ੍ਰਿਕਾ) 4. ਢੇਰ. ਅੰਬਾਰ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|