Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LaNgʰahi. ਲੰਘ ਜਾਏ। pass. “ਜਪ ਤਪ ਕਾ ਬੰਧੁ ਬੇੜਲਾ ਜਿਤੁ ਲੰਘਹਿ ਵਹੇਲਾ ॥” ਸੂਹੀ ੧, ੪, ੧:੧ (੭੨੯) “ਕਾਗਰ ਨਾਵ ਲੰਘਹਿ ਕਤ ਸਾਗਰੁ ਬ੍ਰਿਥਾ ਕਥਤ ਹਮ ਤਰਤੇ ॥” (ਲੰਘਦੀ ਹੈ) ਮਲਾ ੫, ੪, ੨:੨ (੧੨੬੭).
|
|