Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
LaNpat. 1. ਵਿਸ਼ਈ, ਵਿਸ਼ਿਆਂ ਵਿਚ ਡੁਬਾ ਹੋਇਆ। intoxicated. “ਲੰਪਟ ਚੋਰ ਨਿੰਦਕ ਮਹਾ ਤਿਨਹੂ ਸੰਗਿ ਬਿਹਾਇ ॥” ਗਉ ੫, ਬਾਅ ੫੨:੬ (੨੬੧). 2. ਡੁਬ ਜਾਂਦੇ ਹਨ, ਲਪਟ ਵਿਚ ਆ ਜਾਂਦੇ ਹਨ। drowned. “ਹੇ ਲੋਭਾ ਲੰਪਟ ਸੰਗ ਸਿਰਮੋਰਹ ਅਨਿਕ ਲਹਰੀ ਕਲੋਲਤੇ ॥” ਸਸ ੫, ੪੮:੧ (੧੩੫੮).
|
SGGS Gurmukhi-English Dictionary |
1. intoxicated. 2. drowned.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
English Translation |
n.f. lustful.
|
Mahan Kosh Encyclopedia |
ਸੰ. {लम्पट.} ਵਿ. ਵਿਸ਼ਯ ਵਿੱਚ ਡੁੱਬਿਆ ਹੋਇਆ। ੨. ਪਰਇਸਤ੍ਰੀ ਪੁਰ ਆਸਕ੍ਤ (ਆਸ਼ਕ). “ਲੰਪਟ ਚੋਰ ਦੂਤ ਮਤਵਾਰੇ.” (ਰਾਮ ਕਬੀਰ). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|