Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaṫ ⒰. ਸਮਾਂ, ਘੜੀ, ਪਲ, ਮੌਸਮ। opportunity. “ਇਕਨਾ ਵਖਤ ਖੁਆਈਅਹਿ ਇਕਨੑਾ ਪੂਜਾ ਜਾਇ ॥” ਆਸਾ ੧, ਅਸ ੧੧, ੬:੧ (੪੧੧) “ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥” ਸਿਰੀ ੩, ੫੫, ੧:੧ (੩੫) “ਵਖਤੁ ਵੀਚਾਰੇ ਸੁ ਬੰਦਾ ਹੋਇ ॥” ਸਿਰੀ ੪, ਵਾਰ ੪ ਸ, ੧, ੧:੨ (੮੪). (ਭਾਵ ਮਨੁਖਾ ਜਨਮ).
|
SGGS Gurmukhi-English Dictionary |
opportunity, occasion, time.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵਖਤ) ਵਕ਼ਤ. ਸਮਾਂ. ਦੇਖੋ- ਬਖ਼ਤ 2. “ਵਖਤੁ ਨ ਪਾਇਓ ਕਾਦੀਆ.” (ਜਪੁ) 2. ਦੇਖੋ- ਵੇਲਾਵਖਤੁ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|