Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰar. ਸੌਦਾ, ਸਾਮਾਨ। merchandise. “ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥” ਸਿਰੀ ੧, ਅਸ ੬, ੨:੩ (੫੬) “ਬਿਨੁ ਵਖਰ ਫਿਰਿ ਫਿਰਿ ਉਠਿ ਲਾਗੈ ॥” (ਭਾਵ ਨਾਮ ਦੀ ਪੂੰਜੀ) ਰਾਮ ੫, ੫੪, ੩:੪ (੯੦੦) “ਵਖਰ ਤੈ ਵਣਜਾਰਿਆ ਦੁਹਾ ਰਹੀ ਸਮਾਇ ॥” (ਭਾਵ ਵਖਰ ਵਾਲੇ ਗੁਰੂ ਤੇ ਗੁਰਮੁਖਾਂ) ਰਾਮ ੩, ਵਾਰ ੧੫ ਸ, ੨, ੨:੨ (੯੫੪).
|
SGGS Gurmukhi-English Dictionary |
merchandise.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵਖਰੁ) ਸੰ. ਵਿਕ੍ਰਯ੍ਯ. ਵਿ. ਵੇਚਣ ਲਾਇਕਨਾਮ/n. ਸੌੱਦਾ. “ਜਿਸੁ ਵਖਰ ਕਉ ਲੈਨਿ ਤੂੰ ਆਇਆ.” (ਸੁਖਮਨੀ) “ਸਸਤ ਵਖਰੁ ਤੂ ਘਿੰਨਹਿ ਨਾਹੀ.” (ਆਸਾ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|