Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaaṇahi. 1. ਬਿਆਨ ਕਰਦੇ ਹਨ। elaborate. “ਸੁਣਹਿ ਵਖਾਣਹਿ ਜੇਤੜੇ ਹਉ ਤਿਨ ਬਲਿਹਾਰੈ ਜਾਉ ॥” ਸਿਰੀ ੧, ੫, ੨:੨ (੧੬) “ਪੜਿ ਵਾਦੁ ਵਖਾਣਹਿ ਸਿਰਿ ਮਾਰੇ ਜਮ ਕਾਲਾ ॥” (ਭਾਵ ਝਗੜੇ ਦੀਆਂ ਗਲਾਂ ਕਰਦੇ ਹਨ, ਬਹਿਸਾਂ ਛੇੜਦੇ ਹਨ) ਗਉ ੩, ਅਸ ੪, ੨:੨ (੨੩੦) “ਪੰਡਿਤ ਪੜਹਿ ਵਖਾਣਹਿ ਵੇਦੁ ॥” (ਭਾਵ ਸਮਝਾਉਂਦੇ) ਆਸਾ ੧, ੨੧, ੪:੧ (੩੫੫). 2. ਬਿਆਨ ਕਰਦਾ ਹੈਂ। explain. “ਤੂ ਆਪੇ ਬੂਝਹਿ ਸੁਣਿ ਆਪਿ ਵਖਾਣਹਿ ॥” ਮਲਾ ੫, ੨੦, ੪:੨ (੧੨੭੧).
|
SGGS Gurmukhi-English Dictionary |
explain, describe, say.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|