Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaaṇi-aa. ਬਿਆਨ ਕੀਤਾ। explain, viz describe. “ਗੁਰ ਪਰਸਾਦਿ ਅਕਥੁ ਨਾਨਕਿ ਵਖਾਣਿਆ ॥” ਆਸਾ ੫, ੧੦੭, ੪:੨ (੩੯੭) “ਮਨ ਆਦਿ ਗੁਣ ਆਦਿ ਵਖਾਣਿਆ ॥” (ਭਾਵ ਸਿਮਰਿਆ) ਮਾਰੂ ਜੈਦ, ੧, ੧*:੧ (੧੧੦੬) “ਤੁਧੁ ਸਰਿ ਅਵਰੁ ਨ ਕੋਇ ਕਿ ਆਖਿ ਵਖਾਣਿਆ ॥” (ਬਿਆਨ ਕਰੀਏ) ਮਲਾ ੧, ਵਾਰ ੧:੭ (੧੨੭੯).
|
SGGS Gurmukhi-English Dictionary |
explain, describe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|