Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaaṇee. 1. ਬਿਆਨ ਕੀਤੀ। explained. “ਤੁਧੁ ਆਪਿ ਕਥੀ ਤੈ ਆਪਿ ਵਖਾਣੀ ॥” ਮਾਝ ੫, ੧੭, ੩:੨ (੯੯) “ਤੁਧੁ ਭਾਵੈ ਤਾ ਸਚੁ ਵਖਾਣੀ ॥” (ਬਿਆਨ ਕਰਾਂ, ਆਖਾਂ, ਬੋਲਾਂ) ਗਉ ੫, ੮੩, ੨:੨ (੧੮੦) “ਗੁਰ ਕੈ ਬਚਨਿ ਸੁਣਿ ਰਸਨ ਵਖਾਣੀ ॥” (ਬਿਆਨ ਕਰਦਾ ਹਾਂ) ਗਉ ੫, ਅਸ ੮, ੨:੧ (੨੩੯) “ਨਾਨਕ ਸਾਚੇ ਸਾਚਿ ਸਮਾਣੇ ਹਰਿ ਕਾ ਨਾਮੁ ਵਖਾਣੀ ॥” (ਬਿਆਨ ਕਰਕੇ) ਸਾਰ ੩, ਅਸ ੧, ੮:੨ (੧੨੩੩). 2. ਉਚਾਰੀ। explained. “ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥” ਵਡ ੪, ਘੋੜੀ ੧, ੩:੫ (੫੭੫) “ਨਾਨਕ ਦਾਸ ਵਖਾਣੀ ॥” (ਉਚਾਰਨ ਕੀਤੀ) ਸੋਰ ੫, ੬੬, ੨:੩ (੬੨੬) “ਅਨਦਿਨੁ ਹਰਿ ਕਾ ਨਾਮੁ ਵਖਾਣੀ ॥” (ਉਚਾਰਣ ਕਰੀਂ, ਜਪੀਂ) ਮਾਰੂ ੩, ਸੋਲਾ ੧੩, ੧੦:੨ (੧੦੫੭) “ਏਕੁ ਨਿਧਾਨੁ ਦੇਹਿ ਤੂ ਅਪਣਾ ਅਹਿਨਿਸਿ ਨਾਮੁ ਵਖਾਣੀ ॥” (ਜਪਾਂ) ਮਲਾ ੩, ੧, ੩:੩ (੧੨੫੭).
|
SGGS Gurmukhi-English Dictionary |
explain, describe.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|