Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vakʰaanaa. 1. ਉਚਾਰਿਆ। uttered, explained. “ਸੰਤ ਰਸਨ ਹਰਿ ਨਾਮੁ ਵਖਾਨਾ ॥” ਮਾਝ ੫, ੩੦, ੨:੨ (੧੦੩) “ਸੂਖ ਸਹਜ ਹਰਿ ਨਾਮੁ ਵਖਾਨਾ ॥” (ਜਪਨ/ਸਿਮਰਨ ਨਾਲ) ਮਾਝ ੫, ੩੨, ੪:੨ (੧੦੪) “ਦਿਨੁ ਰੈਣਿ ਤੇਰਾ ਨਾਮੁ ਵਖਾਨਾ ॥” (ਉਚਾਰਦਾ/ਜਪਦਾ ਹਾਂ) ਆਸਾ ੫, ੬੯, ੧:੨ (੩੮੮). 2. ਬਿਆਨ ਕਰਦਾ ਹੈ। described. “ਆਪਿ ਗੁਪਤਾ ਆਪਿ ਮੁਕਤਾ ਆਪਿ ਆਪੁ ਵਖਾਨਾ ॥” ਵਡ ੫, ਛੰਤ ੨, ੪:੫ (੫੭੮). 3. ਆਖਦਾ ਹੈ। explained, described. “ਹਰਿ ਨਾਨਕ ਸਾਚੁ ਵਖਾਨਾ ॥” ਸੋਰ ੫, ੭੭, ੨:੪ (੬੨੮).
|
SGGS Gurmukhi-English Dictionary |
described, explained.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
|