Go Home
 Encyclopedia & Dictionaries
Mahan Kosh Encyclopedia, Gurbani Dictionaries and Punjabi/English Dictionaries.


Total of 2 results found!


Type your word in English, Gurmukhi/Punjabi or Devanagari/Hindi



SGGS Gurmukhi/Hindi to Punjabi-English/Hindi Dictionary
Vakʰaanee. 1. ਕਹੀਦਾ ਹੈ, ਜਪੀਦਾ ਹੈ। explained, described. “ਪਹਰ ਮੂਰਤ ਪਲ ਗਾਵਤ ਗਾਵਤ ਗੋਵਿੰਦ ਗੋਵਿੰਦ ਵਖਾਨੀ ॥” ਆਸਾ ੫, ੧੩੫, ੧:੧ (੪੦੪) “ਜਿ ਕਰਾਵੈ ਸੁ ਨਾਮੁ ਵਖਾਨੀ ॥” (ਪੈਂਦਾ ਹੈ, ਕਹਾਉਂਦਾ ਹੈ, ਆਖੀਦਾ ਹੈ) ਮਾਰੂ ੫, ੧੭, ੪:੪ (੧੦੦੪). 2. ਉਚਾਰਨ ਕਰਾਂ, ਜਪਾਂ। utter, describe. “ਨੈਣੀ ਬਿਰਹੁ ਦੇਖਾ ਪ੍ਰਭ ਸੁਆਮੀ ਰਸਨਾ ਨਾਮੁ ਵਖਾਨੀ ॥” ਸਾਰ ੪, ੫, ੩:੧ (੧੨੦੦).

SGGS Gurmukhi-English Dictionary
explain, say, describe.

SGGS Gurmukhi-English dictionary created by Dr. Kulbir Singh Thind, MD, San Mateo, CA, USA.

.

© SriGranth.org, a Sri Guru Granth Sahib resource, all rights reserved.
See Acknowledgements & Credits