Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vagæ. 1. ਚਲੈ, ਫਿਰੇ। bolw. “ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥” ਗਉ ੧, ੧੭, ੬:੧ (੧੫੬) “ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ ॥” (ਚਲੇ) ਸਲੋ ਫਰ, ੮੮:੨ (੧੩੮੨). 2. ਵਗ ਨੂੰ, ਇਜੜ ਨੂੰ, ਚੌਣੇ ਨੂੰ। flock. “ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥” ਆਸਾ ੧, ੩੯, ੨:੧ (੩੬੦).
|
SGGS Gurmukhi-English Dictionary |
1. flows. 2. to/of/for flock/herd.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਵੱਗ (ਚੌਣੇ) ਨੂੰ. “ਸਕਤਾ ਸੀਹੁ ਮਾਰੇ ਪੈ ਵਗੈ.” (ਆਸਾ ਮਃ ੧) 2. ਵਗਦਾ ਹੈ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|