Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vajahu. 1. ਤਨਖਾਹ, ਉਜਰਤ। remuneration. “ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥” ਸਿਰੀ ੧, ਅਸ ੯, ੬:੧ (੫੯). 2. ਬਤੌਰ, ਦੇ ਰੂਪ ਵਿਚ। as. “ਬਖਸੀਸ ਵਜਹੁ ਮਿਲਿ ਏਕੁ ਨਾਮੁ ॥” ਗਉ ੫, ੧੪੧*, ੩:੧ (੨੧੦) “ਵਜਹੁ ਸਾਹਿਬੁ ਕਾ ਸੇਵ ਬਿਰਾਨੀ ॥” ਆਸਾ ੫, ੨੨, ੨:੧ (੩੭੬).
|
SGGS Gurmukhi-English Dictionary |
wages, earnings.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਨਾਮ/n. ਵਜੀਫ਼ਹ. ਰੋਜ਼ੀਨਾ. “ਵਜਹੁ ਨਾਨਕ ਮਿਲੈ ਏਕ ਨਾਮ.” (ਆਸਾ ਮਃ ੫) “ਵਜਹੁ ਗਵਾਏ ਅਗਲਾ.” (ਵਾਰ ਆਸਾ) 2. ਤਨਖ਼੍ਵਾਹ. ਨੌਕਰੀ. ਦੇਖੋ- ਵਜਹ. “ਵਾਪਾਰੀ ਵਣਜਾਰਿਆ, ਆਏ ਵਜਹੁ ਲਿਖਾਇ.” (ਸ੍ਰੀ ਅ: ਮਃ ੧) 3. ਕ੍ਰਿ. ਵਿ. ਬਤ਼ੌਰ. “ਬਖਸੀਸ ਵਜਹੁ ਮਿਲਿ ਏਕੁ ਨਾਮੁ.” (ਗਉ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|