Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vajaa-i. ਵਜ ਕੇ। strike. “ਅਨਹਤ ਬਾਣੀ ਨਿਰਮਲ ਸਬਦੁ ਵਜਾਏ ਗੁਰ ਸਬਦੀ ਸਚਿ ਸਮਾਵਣਿਆ ॥” ਮਾਝ ੩, ਅਸ ੧੦, ੪:੩ (੧੧੫) “ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥” (ਵਜਾਉਣ ਨਾਲ ਭਾਵ ਕੀਰਤਨ ਕਰਨ ਨਾਲ) ਮਾਝ ੩, ਅਸ ੨੧, ੫:੩ (੧੨੨) “ਨਾਨਕ ਜੰਤ ਵਜਾਏ ਵਾਜਹਿ ਜਿਤੁ ਭਾਵੈ ਤਿਤੁ ਰਾਹਿ ਚਲਈਆ ॥” ਬਿਲਾ ੪, ਅਸ ੨, ੮:੨ (੮੩੪) “ਤੇਰੀ ਕੀਮਤਿ ਨਾ ਪਵੈ ਸਭ ਡਿਠੀ ਠੋਕ ਵਜਾਇ ॥” (ਭਾਵ ਪਰਖ ਕੇ) ਸਿਰੀ ੧, ਅਸ ੧੩, ੫:੧ (੬੧) “ਧਰਤੀ ਉਪਰਿ ਕੋਟ ਗੜ ਕੇਤੀ ਗਈ ਵਜਾਇ ॥” (ਭਾਵ ਰਾਜ ਕਰਕੇ, ਢੋਲ ਵਜਾ ਕੇ) ਸੋਰ ੧, ੧, ੩:੧ (੫੯੫) “ਵਿਣੁ ਵਜਾਈ ਕਿੰਗੁਰੀ ਵਾਜੈ ਜੋਗੀ ਸਾ ਕਿੰਗੁਰੀ ਵਜਾਇ ॥” (ਵਜਾਉ) ਰਾਮ ੩, ਅਸ ੧, ੧੨:੧ (੯੦੯).
|
SGGS Gurmukhi-English Dictionary |
on sounding, on striking.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਕ੍ਰਿ. ਵਿ. ਵਜਾਕੇ. “ਧਰਤੀ ਉਪਰਿ ਕੋਟਿ ਗੜ ਕੇਤੀ ਗਈ ਵਜਾਇ.” (ਸੋਰ ਮਃ ੧) ਵਾਜੇ ਵਜਾਕੇ. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|