Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vat. ਗੋਲੀ (ਸ਼ਬਦਾਰਥ, ਸੰਥਿਆ); ਵਟਾਉ, ਵੇਸ (ਦਰਪਣ); ਵਾਂਗੂੰ (ਮਹਾਨਕੋਸ਼, ਸੰਥਿਆ)। maid. “ਨਟ ਵਟ ਖੇਲੈ ਸਾਰਿੰਗਪਾਨਿ ॥” ਗਉ ਕਬ, ੩੩, ੨:੨ (੩੨੯).
|
SGGS Gurmukhi-English Dictionary |
1. pallet, stone, ball. 2. enbankment. 3. wrinkle, twist, complicacy. 4. cramp. 5. exchange. 6. similarity.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
ਸੰ. {वट्.} ਧਾ. ਘੇਰਨਾ. ਬੰਨ੍ਹਣਾ, ਏਕਤ੍ਰ ਕਰਨਾ, ਵੱਖ ਕਰਨਾ, ਬਕਣਾ, ਚੋਰੀ ਕਰਨਾ। 2. ਨਾਮ/n. ਬੋਹੜ. ਵਰੋਟਾ. Ficus Indica। 3. ਪਾਣੀ ਦਾ ਬੰਨ੍ਹ। 4. ਵੱਟਾ. ਪੱਥਰ। 5. ਮਨ ਦਾ ਟੇਢਾਪਨ. ਦਿਲ ਦੀ ਗੁੰਝਲ. “ਨਾਹਣੇਸ਼ ਮੇ ਜੇ ਵਟ ਹੋਇ। ਸਤਿਗੁਰੁ ਕਹੇ ਸਗਲ ਦੇ ਖੋਇ.” (ਗੁਪ੍ਰਸੂ) 6. ਦੇਖੋ- ਵੱਟ। 7. ਵ੍ਯ. ਵਤ. ਵਾਂਙ. ਜੈਸੇ. “ਨਟ ਵਟ ਖੇਲੇ ਸਾਰਿਗਪਾਨਿ.” (ਗਉ ਕਬੀਰ) ਦੇਖੋ- ਨਟਵਟ 2. Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|