Mahan Kosh Encyclopedia, Gurbani Dictionaries and Punjabi/English Dictionaries.
SGGS Gurmukhi/Hindi to Punjabi-English/Hindi Dictionary |
Vataa-oo. ਰਾਹੀ, ਮੁਸਾਫਰ ਭਾਵ ਜੀਵ। traveller viz human being. “ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ ॥” ਸਿਰੀ ੧, ਅਸ ੧੩, ੨:੩ (੬੧).
|
SGGS Gurmukhi-English Dictionary |
traveler, i.e., living being.
SGGS Gurmukhi-English dictionary created by
Dr. Kulbir Singh Thind, MD, San Mateo, CA, USA.
|
Mahan Kosh Encyclopedia |
(ਵਟਾਊੜਾ) ਵਾਟ (ਰਾਹ) ਵਿੱਚ ਆਉਣ ਵਾਲਾ, ਰਾਹੀ. ਪਾਂਧੀ. ਮੁਸਾਫ਼ਿਰ. “ਵਾਟ ਵਟਾਊ ਆਇਆ ਨਿਤ ਚਲਦਾ ਸਾਥੁ ਦੇਖੁ.” (ਸ੍ਰੀ ਅ: ਮਃ ੧) “ਉਠਿ ਵੰਞੁ ਵਟਾਊੜਿਆ !” (ਆਸਾ ਛੰਤ ਮਃ ੫). Footnotes: X
Mahan Kosh data provided by Bhai Baljinder Singh (RaraSahib Wale);
See https://www.ik13.com
|
|